ਭਾਜਪਾ ਵਲੋਂ ਰੱਖੀ ਗਈ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਵਿਚ ਪਹੁੰਚੇ ਰਵਨੀਤ ਸਿੰਘ ਬਿੱਟੂ ਅਤੇ ਸੁਨੀਲ ਜਾਖੜ

ਰਾਜਪੁਰਾ (ਪਟਿਆਲਾ), 17 ਅਗਸਤ (ਰਣਜੀਤ ਸਿੰਘ) - ਰਾਜਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਰੱਖੀ ਗਈ ਹੈ। ਰੈਲੀ ਵਿਚ ਸ਼ਾਮਿਲ ਹੋਣ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਆਗੂ ਪਹੁੰਚ ਚੁੱਕੇ ਹਨ।