JALANDHAR WEATHER

ਰੇਲਵੇ ਵਿਭਾਗ ਨੇ 5 ਰੇਲਗੱਡੀਆਂ ਨੂੰ ਕੀਤਾ ਸ਼ਾਰਟ ਟਰਮੀਨੇਟਡ

ਨਵੀਂ ਦਿੱਲੀ, 17 ਅਗਸਤ -ਭਾਰੀ ਬਾਰਿਸ਼ ਕਾਰਨ ਰੇਲਵੇ ਵਿਭਾਗ ਨੇ ਇਨ੍ਹਾਂ ਪੰਜ ਰੇਲਗੱਡੀਆਂ ਨੂੰ ਸ਼ਾਰਟ ਟਰਮੀਨੇਟਡ ਕੀਤਾ ਹੈ। 3 ਰੇਲਗੱਡੀਆਂ ਜਲੰਧਰ ਛਾਉਣੀ ਤੋਂ ਅਤੇ 2 ਪਠਾਨਕੋਟ ਤੋਂ ਸ਼ਾਰਟ ਟਰਮੀਨੇਟਡ ਕੀਤੀਆਂ ਗਈਆਂ ਹਨ। ਸੂਬੇਦਾਰਗੰਜ ਤੋਂ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਜੇਸੀਓ ਤੱਕ ਚੱਲਣ ਵਾਲੀ ਰੇਲਗੱਡੀ ਨੰਬਰ 22431 ਨੂੰ ਜਲੰਧਰ ਛਾਉਣੀ ਤੋਂ 16 ਅਗਸਤ ਤੋਂ ਸ਼ਾਰਟ ਟਰਮੀਨੇਟਡ ਕੀਤਾ ਗਿਆ ਹੈ ਜਦਕਿ 19803 ਕੋਟਾ ਤੋਂ ਕਟੜਾ ਤੱਕ ਚੱਲਣ ਵਾਲੀ ਰੇਲਗੱਡੀ ਅਤੇ 12331 ਹਾਵੜਾ ਤੋਂ ਜੰਮੂ ਤਵੀ ਨੂੰ ਵੀ ਜਲੰਧਰ ਛਾਉਣੀ ਤੋਂ ਸ਼ਾਰਟ ਟਰਮੀਨੇਟਡ ਕੀਤਾ ਗਿਆ ਸੀ। ਇਸੇ ਤਰ੍ਹਾਂ ਰੇਲਗੱਡੀ ਨੰਬਰ 19225 ਭਗਤ ਕੀ ਕੋਠੀ ਤੋਂ ਜੰਮੂ ਤਵੀ ਅਤੇ 19224 ਜੰਮੂ ਤਵੀ ਤੋਂ ਸਾਬਰਮਤੀ ਨੂੰ ਪਠਾਨਕੋਟ ਤੋਂ ਸ਼ਾਰਟ ਟਰਮੀਨੇਟਡ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ