JALANDHAR WEATHER

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਅਦਾਕਾਰ ਰੋਹਿਤ ਪੁਰੋਹਿਤ ਬਣੇ ਪਿਤਾ, ਪਤਨੀ ਸ਼ੀਨਾ ਬਜਾਜ ਨੇ ਦਿੱਤਾ ਬੇਟੇ ਨੂੰ ਜਨਮ

ਮੁੰਬਈ ,16 ਸਤੰਬਰ - ਟੀਵੀ ਅਦਾਕਾਰ ਰੋਹਿਤ ਪੁਰੋਹਿਤ ਅਤੇ ਸ਼ੀਨਾ ਬਜਾਜ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਇਕ ਪੁੱਤਰ ਦਾ ਆਸ਼ੀਰਵਾਦ ਮਿਲਿਆ ਹੈ। ਹੋਣ ਵਾਲੇ ਮਾਤਾ-ਪਿਤਾ ਰੋਹਿਤ ਅਤੇ ਸ਼ੀਨਾ ਨੇ ਸੋਸ਼ਲ ਮੀਡੀਆ 'ਤੇ 'ਇਹ ਇਕ ਬੇਬੀ ਬੁਆਏ ਹੈ' ਸਿਰਲੇਖ ਵਾਲੀ ਇਕ ਭਾਵਨਾਤਮਕ ਪੋਸਟ ਨਾਲ ਖੁਸ਼ਖਬਰੀ ਸਾਂਝੀ ਕੀਤੀ। ਪੋਸਟ ਦੇਖ ਕੇ ਪ੍ਰਸ਼ੰਸਕਾਂ ਉਤਸ਼ਾਹ ਦੀ ਲਹਿਰ ਦੌੜ ਗਈ।


ਸ਼ੀਨਾ ਨੇ ਲਿਖਿਆ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਲੋੜ ਹੈ। ਸਾਨੂੰ ਅਸੀਸ ਦਿਓ, ਬੱਸ ਸਾਨੂੰ ਇਹੀ ਚਾਹੀਦਾ ਹੈ । ਸਾਡੇ ਸਾਥੀ ਜੋ ਪਿਆਰ ਸਾਡੇ 'ਤੇ ਵਰਸਾ ਰਹੇ ਹਨ ਉਸ ਲਈ ਉਨ੍ਹਾਂ ਦਾ ਦਿਲ ਤੋਂ ਧੰਨਵਾਦ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ