ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਵੈਸਟਇੰਡੀਜ਼ ਦਾ ਸਕੋਰ 111/4

ਨਵੀਂ ਦਿੱਲੀ, 10 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਮੈਚ ਚੱਲ ਰਿਹਾ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ 518 ਦੌੜਾਂ ਉਤੇ ਘੋਸ਼ਿਤ ਕੀਤੀ ਹੈ ਤੇ ਹੁਣ ਤਕ ਵੈਸਟਇੰਡੀਜ਼ 111 ਦੌੜਾਂ 4 ਵਿਕਟਾਂ ਦੇ ਨੁਕਸਾਨ ਉਤੇ ਹੈ। ਮੈਚ ਜਾਰੀ ਹੈ।