ਜਿੱਥੇ ਵੀ ਰਹਿੰਦੇ ਹਾਂ, ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 26 ਅਕਤੂਬਰ - ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਇਹ ਰੁੱਖਾਂ ਅਤੇ ਪੌਦਿਆਂ ਦੀ ਵਿਸ਼ੇਸ਼ਤਾ ਹੈ। ਸਥਾਨ ਭਾਵੇਂ ਕੋਈ ਵੀ ਹੋਵੇ, ਉਹ ਹਰ ਜੀਵ ਦੀ ਭਲਾਈ ਲਈ ਲਾਭਦਾਇਕ ਹਨ। ਇਸੇ ਲਈ ਸਾਡੇ ਧਰਮ ਗ੍ਰੰਥਾਂ ਵਿਚ ਕਿਹਾ ਗਿਆ ਹੈ- ਧੰਨ ਹਨ ਉਹ ਰੁੱਖ ਅਤੇ ਪੌਦੇ ਜਿਨ੍ਹਾਂ ਤੋਂ ਮੰਗਣ ਵਾਲੇ ਨਿਰਾਸ਼ ਨਹੀਂ ਪਰਤਦੇ। ਸਾਨੂੰ ਵੀ ਜਿੱਥੇ ਵੀ ਰਹਿੰਦੇ ਹਾਂ ਰੁੱਖ ਲਗਾਉਣੇ ਚਾਹੀਦੇ ਹਨ। ਸਾਨੂੰ 'ਇਕ ਪੇੜ ਮਾਂ ਕੇ ਨਾਮ' ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ।"
;
;
;
;
;
;
;
;