ਦੇਸ਼ 'ਤੇ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ 'ਜੰਗ ਦਾ ਕੰਮ' ਮੰਨਿਆ ਜਾਵੇਗਾ - ਮਨਜਿੰਦਰ ਸਿੰਘ (ਸਪਤ ਸ਼ਕਤੀ ਕਮਾਂਡ)
ਨਵੀਂ ਦਿੱਲੀ, 30 ਅਕਤੂਬਰ - ਸਪਤ ਸ਼ਕਤੀ ਕਮਾਂਡ ਦੇ ਮਨਜਿੰਦਰ ਸਿੰਘ ਨੇ ਕਿਹਾ, "ਭਾਰਤੀ ਫ਼ੌਜ 'ਨਿਊ ਨਾਰਮਲ' ਦੀ ਰਾਜਨੀਤਿਕ ਦਿਸ਼ਾ ਦੀ ਪਾਲਣਾ ਕਰ ਰਹੀ ਹੈ, ਜਿਸ ਦੇ ਤਹਿਤ, ਦੇਸ਼ 'ਤੇ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ 'ਜੰਗ ਦਾ ਕੰਮ' ਮੰਨਿਆ ਜਾਵੇਗਾ ਅਤੇ ਫ਼ੌਜ ਨੂੰ ਅਜਿਹੀਆਂ ਕਿਸੇ ਵੀ ਗਤੀਵਿਧੀਆਂ ਲਈ ਤਿਆਰੀ ਕਰਨੀ ਪੈਂਦੀ ਹੈ... ਇਸ ਲਈ ਬਹੁਤ ਸਾਰੀਆਂ ਤਨਨੀਕਾਂ ਅਤੇ ਸਮਰੱਥਾਵਾਂ ਪੇਸ਼ ਕੀਤੀਆਂ ਗਈਆਂ ਹਨ... ਸਾਡਾ ਧਿਆਨ ਵੱਧ ਤੋਂ ਵੱਧ ਰਾਤ ਦੀ ਸਿਖਲਾਈ 'ਤੇ ਹੈ, ਇਸ ਲਈ ਅਸੀਂ 70% ਸਿਖਲਾਈ ਰਾਤ ਨੂੰ ਅਤੇ 30% ਦਿਨ ਵੇਲੇ ਕਰ ਰਹੇ ਹਾਂ..."।
;
;
;
;
;
;
;
;