ਬਿਹਾਰ ਵਿਧਾਨ ਸਭਾ ਚੋਣਾਂ ਗਠਜੋੜ ਜਿੱਤੇਗਾ - ਲਾਲੂ ਪ੍ਰਸਾਦ ਯਾਦਵ
ਪਟਨਾ (ਬਿਹਾਰ), 3 ਨਵੰਬਰ-ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਚੋਣ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈ। ਗਠਜੋੜ ਜਿੱਤੇਗਾ। ਸਥਾਨਕ ਆਗੂ ਵਧੀਆ ਕੰਮ ਕਰ ਰਹੇ ਹਨ। ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਤੇਜਸਵੀ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।
;
;
;
;
;
;
;