ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਫ਼ਕੀਰ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਮਲੇਰਕੋਟਲਾ, 4 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਦੇ ਨਾਮਵਰ ਕੱਵਾਲ ਜਨਾਬ ਕਰਾਮਤ ਫਕ਼ੀਰ ਵਾਸੀ ਨਹਿਰੂ ਮਾਰਕੀਟ ਮਲੇਰਕੋਟਲਾ ਦਾ ਅੱਜ ਦੇਰ ਰਾਤ 80 ਸਾਲ ਦੀ ਉਮਰ ਭੋਗਦਿਆਂ ਦਿਹਾਂਤ ਹੋਇਆ । ਉਨ੍ਹਾਂ ਦੇ ਦਿਹਾਂਤ 'ਤੇ ਸੰਗੀਤ ਜਗਤ, ਉਨ੍ਹਾਂ ਦੇ ਸਰੋਤਿਆਂ ਅਤੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
;
;
;
;
;
;
;
;