ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਚੌਥਾ ਟੀ-20
ਆਸਟ੍ਰੇਲੀਆ, 5 ਨਵੰਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੀ-20 ਮੈਚ ਹੋਵੇਗਾ। ਇਹ 5 ਮੈਚਾਂ ਦੀ ਲੜੀ ਦਾ ਚੌਥਾ ਮੈਚ ਹੈ। ਦੋਵੇਂ ਟੀਮਾਂ 1-1 ਮੈਚ ਜਿੱਤ ਚੁੱਕੀਆਂ ਹਨ ਤੇ ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ ਤੇ ਇਹ ਮੈਚ ਕੈਰਾਰਾ ਦੇ ਹੈਰੀਟੇਜ ਸਟੇਡੀਅਮ ਵਿਖੇ ਹੋਵੇਗਾ।
;
;
;
;
;
;
;
;