ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਕੀਤਾ ਮੁਲਤਵੀ
ਚੰਡੀਗੜ੍ਹ, 5 ਨਵੰਬਰ (ਦਵਿੰਦਰ)-ਕੇਂਦਰ ਨੇ ਕੁਝ ਹੀ ਮਿੰਟਾਂ 'ਚ ਫ਼ਿਰ ਪਲਟੀ ਮਾਰੀ ਹੈ। ਇਕੱਠੇ 2 ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਪਹਿਲੇ ਨੋਟੀਫਿਕੇਸ਼ਨ ਮੁਤਾਬਕ 28 ਵਾਲਾ ਫ਼ੈਸਲਾ ਵਾਪਸ ਲਿਆ ਪਰ ਦੂਜੇ ਨੋਟੀਫਿਕੇਸ਼ਨ ਵਿਚ 28 ਵਾਲਾ ਫ਼ੈਸਲਾ ਹੀ ਕਾਇਮ ਰੱਖਿਆ ਸਿਰਫ ਫ਼ਿਲਹਾਲ ਲਾਗੂ ਕਰਨ ਦਾ ਸਮਾਂ ਟਾਲਿਆ ਹੈ। ਇਨ੍ਹਾਂ ਮੁਤਾਬਕ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫ਼ੈਸਲਾ ਨਾ ਰੱਦ ਹੋਇਆ ਹੈ, ਨਾ ਬਦਲਿਆ ਹੈ। ਸਿਰਫ ‘ਪੋਸਟਪੋਨ’ ਹੋਇਆ ਹੈ। ਕੇਂਦਰ ਸਰਕਾਰ ਇਸ ਲਈ ਨਵੀਂ ਮਿਤੀ ਦਾ ਐਲਾਨ ਕਰੇਗੀ।
;
;
;
;
;
;
;
;
;