ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਪੰਜਵਾਂ ਟੀ-20
ਗਾਬਾ (ਆਸਟ੍ਰੇਲੀਆ), 7 ਨਵੰਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜਵਾਂ ਟੀ-20 ਮੈਚ ਹੈ। ਇਹ 5 ਮੈਚਾਂ ਦੀ ਲੜੀ ਦਾ ਅਖੀਰਲਾ ਮੈਚ ਹੈ। ਭਾਰਤ 2-1 ਨਾਲ ਲੜੀ ਵਿਚ ਅੱਗੇ ਹੈ। ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਕੱਲ੍ਹ ਮੈਚ ਵਿਚ ਭਾਰਤ ਦੀ ਨਜ਼ਰ ਲੜੀ ਉਤੇ ਕਬਜ਼ਾ ਕਰਨ ਦੀ ਹੋਵੇਗੀ ਤੇ ਆਸਟ੍ਰੇਲੀਆ ਮੈਚ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ।
;
;
;
;
;
;
;
;