JALANDHAR WEATHER

ਰਾਹੁਲ ਗਾਂਧੀ ਲੋਕਾਂ ਨੂੰ ਵੋਟ ਚੋਰੀ ਮਾਮਲੇ 'ਤੇ ਗੁੰਮਰਾਹ ਕਰ ਰਹੇ - ਸਾਂਸਦ ਮਨੋਜ ਤਿਵਾੜੀ

ਨਵੀਂ ਦਿੱਲੀ, 7 ਨਵੰਬਰ-ਰਾਹੁਲ ਗਾਂਧੀ ਦੇ 'ਵੋਟ ਚੋਰੀ' ਦੇ ਦੋਸ਼ਾਂ 'ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਝਾਰਖੰਡ ਵਿਚ ਇਹ (ਵੋਟ ਚੋਰੀ) ਕਿਉਂ ਨਹੀਂ ਹੋਈ? ਰਾਹੁਲ ਗਾਂਧੀ ਇਸ ਸਮੇਂ ਨਿਰਾਸ਼ਾ ਦੇ ਸਿਖਰ 'ਤੇ ਹਨ। ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਵੀ ਗੁੰਮਰਾਹ ਨਹੀਂ ਹੋਵੇਗਾ। ਬਿਹਾਰ ਦੇ ਲੋਕਾਂ ਨੇ ਕਾਂਗਰਸ ਅਤੇ ਮਹਾਗਠਬੰਧਨ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ