ਵੋਟਰਾਂ ਦਾ ਉਤਸ਼ਾਹ ਥੋੜਾ ਠੰਢਾ, ਪਾਰਟੀ ਸਮਰਥਕ ਬੂਥਾਂ ’ਤੇ ਡਟੇ
ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਮਾਛੀਵਾੜਾ ਬਲਾਕ ਸੰਮਤੀ ਦੇ ਪੰਜਗਰਾਈਆ ਜੋਨ ਲਈ ਪਿੰਡ ਉੱਧੋਵਾਲ ਦੀ ਤਾਜ਼ਾ ਸਥਿਤੀ ਵਿਚ ਫਿਲਹਾਲ ਵੋਟਰਾਂ ਦਾ ਉਤਸ਼ਾਹ ਕੁਝ ਘੱਟ ਨਜ਼ਰ ਆ ਰਿਹਾ ਹੈ। ਇਸ ਪਿੰਡ ਦੇ ਇਕਲੋਤੇ ਬੂਥ ਨੰਬਰ 42 ਵਿਚ ਹੁਣ ਤੱਕ 110 ਵੋਟ ਪੋਲ ਹੋਈਆਂ ਹਨ ਅਤੇ ਕੁੱਲ ਵੋਟਾਂ 800 ਦੇ ਕਰੀਬ ਹਨ। ਹਾਲਾਂਕਿ ਇਸ ਸਰਦ ਮਾਹੌਲ ਵਿਚ ਪਾਰਟੀ ਸਮਰਥਕ ਪੂਰੀ ਤਰ੍ਹਾਂ ਡਟੇ ਹੋਏ ਹਨ।
;
;
;
;
;
;
;
;