ਬੱਲੂਆਣਾ ਤੇ ਸਮਾਧ ਭਾਈ 'ਚ ਜਾਣੋ ਵੋਟਾਂ ਦੀ ਸਥਿੱਤੀ
ਬੱਲੂਆਣਾ ,14 ਦਸੰਬਰ (ਜਸਮੇਲ ਸਿੰਘ ਢਿੱਲੋਂ) - ਹਲਕਾ ਬੱਲੂਆਣਾ ਦੇ ਪਿੰਡਾਂ ਵਿਚ ਪਈਆਂ ਵੋਟਾਂ ਦੀ ਪ੍ਰਤੀਸ਼ਤ 40 ਤੋਂ 50 ਵਿਚਕਾਰ ਰਹੀ ਹੈ। ਸੀਤੋ ਗੁਨੋ ਵਿਖੇ ਕੇਵਲ 30 ਫ਼ੀਸਦੀ ਵੋਟਾਂ ਪੋਲ ਹੋਈਆਂ।
ਸਮਾਧ ਭਾਈ ਦੇ 9 ਬੂਥਾਂ 'ਤੇ 51 ਫ਼ੀਸਦੀਵੋਟਿੰਗ ਹੋਈ
ਸਮਾਧ ਭਾਈ, 14 ਦਸੰਬਰ (ਜਗਰੂਪ ਸਿੰਘ ਸਰੋਆ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜ਼ੋਨ ਸਮਾਧ ਭਾਈ ਦੇ ਪਿੰਡ ਸਮਾਧ ਭਾਈ ਦੇ 9 ਪੋਲਿੰਗ ਬੂਥਾਂ 'ਤੇ 51 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਅਤੇ ਵੋਟਾਂ ਦਾ ਕਾਰਜ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ।
;
;
;
;
;
;
;
;