ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ
ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਬਲਾਕ ਸੰਮਤੀ ਦੇ ਮਾਨਾਂਵਾਲਾ ਜੋਨ ਵਿਖੇ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ ਚੱਲ ਰਿਹਾ ਹੈ। ਬਲਾਕ ਵੇਰਕਾ ਅਧੀਨ ਜੋਨ ਮਾਨਾਂਵਾਲਾ ਦੇ ਬੂਥ ਨੰਬਰ 84 ‘ਤੇ ਹੁਣ ਤੱਕ 1341 ਵੋਟਾਂ ਵਿਚੋਂ 200, ਬੂਥ ਨੰਬਰ 85 ‘ਤੇ 898 ਵਿੱਚੋਂ 166 ਅਤੇ ਬੂਥ ਨੰਬਰ 85 ‘ਤੇ 614 ਵਿਚੋਂ 162 ਵੋਟਾਂ ਪਈਆਂ ਹਨ।
;
;
;
;
;
;
;
;