ਸਰਕਾਰੀ ਸਕੂਲ ਫੁੱਲਾਂਵਾਲ ਦੇ ਬੂਥ ਤੇ ਹੋਇਆ ਹੰਗਾਮਾ
ਭਾਜਪਾ ਆਗੂਆਂ ਨੇ ਪ੍ਰਸ਼ਾਸਨ ਤੇ ਲਗਾਏ ਗੰਭੀਰ ਦੋਸ਼, ਕਿਹਾ ਉਮੀਦਵਾਰ ਦਾ ਵੋਟ ਦੂਜੇ ਇਲਾਕੇ ਵਿਚ ਕੀਤਾ ਗਿਆ ਸਿਫਟ
ਲੁਧਿਆਣਾ, 14 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿਚ ਚੋਣਾਂ ਦੌਰਾਨ ਹੰਗਾਮਾ ਹੋਇਆ ਹੈ ਜਿਥੇ ਬੀ.ਜੇ.ਪੀ ਆਗੂਆਂ ਨੇ ਪ੍ਰਸ਼ਾਸਨ ਉਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਭਾਜਪਾ ਵਲੋਂ ਪੂਜਾ ਸਿੰਘ ਫੁੱਲਾਂਵਾਲ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਹਨ ਮਗਰ ਉਹਨਾਂ ਨੂੰ ਇੱਥੇ ਵੋਟ ਪਾਉਣ ਨਹੀਂ ਦੇ ਰਹੇ ਉਹਨਾਂ ਦੀ ਵੋਟ ਦੂਜੇ ਇਲਾਕੇ ਵਿੱਚ ਤਬਦੀਲ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਰਾਤ ਤੱਕ ਉਮੀਦਵਾਰ ਦੀ ਵੋਟ ਇਸੇ ਬੁੱਤ ਸੀ ਮਗਰ ਜਦੋਂ ਸਵੇਰ ਤੋਂ ਉਹ ਇਥੇ ਆਏ ਹਨ ਤਾਂ ਉਹਨਾਂ ਨੂੰ ਇਲਾਕੇ 'ਚ ਕਿਸੇ ਬੂਥ ਤੇ ਵੋਟ ਪਾਣ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਫਲਾਵਰ ਇਨਕਲੇਵ ਜਾਣ ਲਈ ਕਿਹਾ ਜਾ ਰਿਹਾ ਹੈ।
;
;
;
;
;
;
;
;