JALANDHAR WEATHER

ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਹੋਇਆ ਸ਼ੁਰੂ

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਜੋਨ ਬਹਾਦਰ ਕੇ ਵਿਖੇ ਵੋਟਰ ਵੋਟ ਪਾਉਣ ਲਈ ਪਰਚੀ ਕਟਵਾਉਂਦੇ ਹੋਏl ਜਦ ਕਿ ਪੋਲਿੰਗ ਬੂਥ ਤੇ ਲੋਕਾਂ ਦਾ ਇਕੱਠ ਘੱਟ ਹੀ ਪਾਇਆ ਗਿਆl

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ