ਗੁਰੂ ਹਰ ਸਹਾਏ ਦੇ ਉਦਯੋਗਪਤੀ ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ
ਗੁਰੂ ਹਰ ਸਹਾਏ, (ਫਿਰੋਜ਼ਪੁਰ), 15 ਦਸੰਬਰ (ਹਰਚਰਨ ਸਿੰਘ ਸੰਧੂ,ਕਪਿਲ ਕੰਧਾਰੀ)- ਗੁਰੂ ਹਰ ਸਹਾਏ ਦੇ ਵੱਡੇ ਘਰਾਣੇ ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਤੜਕਸਾਰ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀ 7-8 ਵੱਡੀਆਂ ਗੱਡੀਆਂ ’ਤੇ ਆਏ ਅਤੇ ਕੋਠੀ ਅੰਦਰ ਚਲੇ ਗਏ ਹਨ। ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਕੋਠੀ ’ਚ ਅਚਨਚੇਤ ਇਨਕਮ ਟੈਕਸ ਦੀ ਛਾਪੇਮਾਰੀ ਨਾਲ ਸਿਆਸੀ ਹਲਚਲ ਵਧ ਗਈ ਹੈ।
;
;
;
;
;
;
;