ਆਈਐਫਐਸ ਅਧਿਕਾਰੀ ਨਾਗੇਸ਼ ਸਿੰਘ ਨੂੰ ਕੀਤਾ ਗਿਆ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ
ਨਵੀਂ ਦਿੱਲੀ, 15 ਦਸੰਬਰ - ਆਈਐਫਐਸ ਅਧਿਕਾਰੀ ਨਾਗੇਸ਼ ਸਿੰਘ, ਜੋ ਇਸ ਸਮੇਂ ਥਾਈਲੈਂਡ ਦੇ ਰਾਜਦੂਤ ਹਨ, ਨੂੰ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਜਲਦ ਆਪਣਾ ਕਾਰਜਭਾਰ ਸੰਭਾਲਗੇ।
;
;
;
;
;
;
;
;