ਬਲਾਕ ਸੰਮਤੀ ਜ਼ੋਨ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੰਬਰਦਾਰ ਦਲਜੀਤ ਸਿੰਘ ਜੇਤੂ
ਖਡੂਰ ਸਾਹਿਬ (ਤਰਨਤਾਰਨ), 17 ਦਸੰਬਰ (ਰਸ਼ਪਾਲ ਸਿੰਘ ਕੁਲਾਰ) - ਬਲਾਕ ਸੰਮਤੀ ਜ਼ੋਨ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੰਬਰਦਾਰ ਦਲਜੀਤ ਸਿੰਘ 1250 ਤੋਂ ਵੱਧ ਵੋਟਾਂ ਨਾਲ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜੇਤੂ ਰਹੇ ਹਨ।
;
;
;
;
;
;
;
;