JALANDHAR WEATHER

ਜੰਡਿਆਲਾ ਗੁਰੂ ਤੋਂ ਬਲਾਕ ਸੰਮਤੀ ਜੋਨ ਧਰਦਿਉ ਤੋ ਆਪ ਦੀ ਉਮੀਦਵਾਰ| ਕੁਲਬੀਰ ਕੌਰ 255 ਵੋਟਾਂ ਨਾਲ ਜੇਤੂ

 ਜੰਡਿਆਲਾ ਗੁਰੂ 17 ਦਸੰਬਰ (ਹਰਜਿੰਦਰ ਸਿੰਘ ਕਲੇਰ/ਪਰਮਿੰਦਰ ਸਿੰਘ ਜੋਸ਼ਨ)- ਜੰਡਿਆਲਾ ਗੁਰੂ ਤੋਂ ਬਲਾਕ ਸੰਮਤੀ ਜੋਨ ਧਰਦਿਉ ਤੋ ਆਪ ਦੀ ਉਮੀਦਵਾਰ ਕੁਲਬੀਰ ਕੌਰ 255 ਵੋਟਾਂ ਨਾਲ ਜੇਤੂ। ਕੁਲਬੀਰ ਕੌਰ ਨੂੰ 1102 ਵੋਟਾਂ ਜਸਬੀਰ ਕੌਰ ਆਜ਼ਾਦ 847 ਨੋਟਾ ਨੂੰ 22 ਵੋਟਾਂ ਪ੍ਰਾਪਤ ਹੋਈਆਂ| ਇਸੇ ਤਰ੍ਹਾਂ ਹੀ ਜੋਨ ਉਦੋਨੰਗਲ ਤੋਂ ਆਪ ਦੀ ਉਮੀਦਵਾਰ ਰਜਵੰਤ ਕੌਰ 120 ਵੋਟਾਂ ਨਾਲ ਜੇਤੂ ਰਹੀ ਹਜਵੰਤ ਕੌਰ ਨੂੰ ਕੁੱਲ 1118 ਵੋਟਾਂ ਪ੍ਰਾਪਤ ਹੋਈਆਂ ਜਤਿੰਦਰ ਕੌਰ ਆਜ਼ਾਦ ਨੂੰ 998 ਤੇ ਅਤੇ ਬੀਜੇਪੀ ਦੇ ਉਮੀਦਵਾਰ ਕੁਲਜੀਤ ਕੌਰ ਨੂੰ 2 63 ਵੋਟਾਂ ਪ੍ਰਾਪਤ ਹੋਈਆਂ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ