14ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਕੌਮਾਂਤਰੀ ਘੋੜਾ ਮੰਡੀ 'ਚ ਪਹੁੰਚੇ ਭੁਪੇਸ਼ ਬਘੇਲ,ਰਾਜਾ ਵੜਿੰਗ ਤੇ ਰਜਿੰਦਰ ਡਾਲਵੀ
ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ 'ਤੇ ਲੱਗਣ ਵਾਲੀ ਕੌਮਾਂਤਰੀ ਘੋੜਾ ਮੰਡੀ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਸਹਿ ਇੰਚਾਰਜ ਰਜਿੰਦਰ ਡਾਲਵੀ ਤੇ ਰਾਜਾ ਵੜਿੰਗ...
... 10 hours 21 minutes ago