ਕਨੈਕਟੀਵਿਟੀ ਲਈ ਬਣਾਏ ਜਾਣਗੇ 7 ਹਾਈ-ਸਪੀਡ ਰੇਲ ਕੋਰੀਡੋਰ - ਸੀਤਾਰਮਨ
ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਸਮੁੰਦਰੀ ਜਹਾਜ਼ ਨਿਰਮਾਤਾਵਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸੱਤ ਹਾਈ-ਸਪੀਡ ਰੇਲ ਕੋਰੀਡੋਰ ਬਣਾਏ ਜਾਣਗੇ, ਜਿਨ੍ਹਾਂ ਵਿਚ ਮੁੰਬਈ ਤੋਂ ਪੁਣੇ, ਪੁਣੇ ਤੋਂ ਹੈਦਰਾਬਾਦ, ਹੈਦਰਾਬਾਦ ਤੋਂ ਬੰਗਲੁਰੂ, ਹੈਦਰਾਬਾਦ ਤੋਂ ਚੇਨਈ, ਅਤੇ ਸਿਲੀਗੁੜੀ ਤੋਂ ਵਾਰਾਣਸੀ ਸ਼ਾਮਿਲ ਹਨ। ਵਿਕਸਤ ਭਾਰਤ ਲਈ ਇਕ ਉੱਚ-ਪੱਧਰੀ ਬੈਂਕਿੰਗ ਕਮੇਟੀ ਵੀ ਬਣਾਈ ਜਾਵੇਗੀ।
;
;
;
;
;
;
;
;