ਵਕੀਲ ਤੋਂ ਕਾਰ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਵਿਚੋਂ ਇਕ ਕਾਬੂ, ਕਾਰ ਬਰਾਮਦ
ਮਾਛੀਵਾੜਾ ਸਾਹਿਬ, 7 ਫਰਵਰੀ (ਮਨੋਜ ਕੁਮਾਰ)-ਬੀਤੀ ਸਵੇਰ ਕੁਹਾੜਾ ਰੋਡ ਉਤੇ ਪੈਂਦੇ ਨਿੱਜੀ ਸਕੂਲ ਕੋਲ ਵਾਪਰੀ ਘਟਨਾ, ਜਿਸ ਵਿਚ ਤਿੰਨ ਨੌਜਵਾਨ ਜੋ ਗੁਰੂਗੜ ਵਾਸੀ ਵਕੀਲ ਕਮਲਜੀਤ ਸਿੰਘ ਦੀ ਕਾਰ ਖੋਹ ਕੇ ਫ਼ਰਾਰ ਗਏ ਸਨ, ਵਿਚੋਂ ਗੁਰਪ੍ਰੀਤ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਢੀਂਡਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਪਾਸੋਂ ਖੋਹੀ ਕਾਰ ਪੀਬੀ10 ਡੀਬੀ 7071 ਵੀ ਬਰਾਮਦ ਕਰ ਲਈ ਗਈ ਹੈ।
;
;
;
;
;
;
;
;