ਸੂਰਜਕੁੰਡ ਮੇਲੇ ਦੌਰਾਨ ਪੰਘੂੜਾ ਟੁੱਟਿਆ, ਪੁਲਿਸ ਇੰਸਪੈਕਟਰ ਦੀ ਮੌਤ, 9 ਲੋਕ ਗੰਭੀਰ
ਹਰਿਆਣਾ, 7 ਫਰਵਰੀ (ਏ.ਐਨ.ਆਈ.)- ਅੱਜ ਸ਼ਾਮ ਫਰੀਦਾਬਾਦ ਦੇ ਸੂਰਜਕੁੰਡ ਮੇਲੇ ਵਿਚ ਇਕ ਪੰਘੂੜਾ ਟੁੱਟ ਗਿਆ। ਇਸ ਹਾਦਸੇ ਵਿਚ 9 ਲੋਕ ਜ਼ਖਮੀ ਹੋ ਗਏ ਜੋ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪੁਲਿਸ ਇੰਸਪੈਕਟਰ ਦੀ ਮੌਤ ਹੋ ਗਈ।
;
;
;
;
;
;
;
;