JALANDHAR WEATHER

ਦਿੱਲੀ : ਸ਼ਾਹਦਰਾ ਫਲਾਈਓਵਰ ਦੇ ਹੇਠਾਂ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ

 ਨਵੀਂ ਦਿੱਲੀ, 8 ਫਰਵਰੀ - ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਮਾਨਸਰੋਵਰ ਥਾਣਾ ਖੇਤਰ ਵਿਚ ਸ਼ਾਹਦਰਾ ਫਲਾਈਓਵਰ ਦੇ ਹੇਠਾਂ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ। ਗੀਤਾ ਕਲੋਨੀ ਫਾਇਰ ਸਟੇਸ਼ਨ ਦੇ ਸਟੇਸ਼ਨ ਅਫਸਰ ਅਨੂਪ ਸਿੰਘ ਨੇ ਕਿਹਾ, "ਸਾਨੂੰ ਰਾਤ 8:30 ਵਜੇ ਦੇ ਕਰੀਬ ਇੱਕ ਫੋਨ ਆਇਆ ਕਿ ਸ਼ਾਹਦਰਾ ਫਲਾਈਓਵਰ ਦੇ ਹੇਠਾਂ ਵਾਹਨਾਂ ਨੂੰ ਅੱਗ ਲੱਗ ਗਈ ਹੈ... ਕੋਈ ਜਾਨੀ ਨੁਕਸਾਨ ਨਹੀਂ ਹੋਇਆ... ਅੱਠ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ