JALANDHAR WEATHER

ਰਾਜਸਥਾਨ : ਕੋਟਾ ਵਿਖੇ ਇਮਾਰਤ ਡਿੱਗਣ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ

 ਕੋਟਾ (ਰਾਜਸਥਾਨ), 8 ਫਰਵਰੀ - ਰਾਜਸਥਾਨ ਦੇ ਕੋਟਾ ਵਿਖੇ ਇਮਾਰਤ ਡਿੱਗਣ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹੈ। ਇਕ ਸਥਾਨਕ ਵਿਅਕਤੀ ਨੇ ਕਿਹਾ, "ਜਦੋਂ ਮੈਂ ਚਾਹ ਬਣਾ ਰਿਹਾ ਸੀ, ਤਾਂ ਕੁਝ ਪੱਥਰ ਮੇਰੀ ਦੁਕਾਨ 'ਤੇ ਆ ਡਿੱਗੇ। ਜਦੋਂ ਮੈਂ ਦੇਖਿਆ ਕਿ ਇਮਾਰਤ ਡਿੱਗਣ ਵਾਲੀ ਸੀ... ਕੁਝ ਸਕਿੰਟਾਂ ਵਿਚ ਹੀ, ਮੈਂ ਆਪਣੀ ਜਾਨ ਬਚਾਉਣ ਲਈ ਘਟਨਾ ਸਥਾਨ ਤੋਂ ਭੱਜਿਆ... ਜਲਦੀ ਹੀ ਹਫੜਾ-ਦਫੜੀ ਮਚ ਗਈ... ਕੁਝ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ 10-15 ਹੋਰ ਜ਼ਖਮੀ ਹੋ ਗਏ... ਜਨਤਾ ਨੇ ਉਨ੍ਹਾਂ ਨੂੰ ਬਚਾਇਆ... ਇਮਾਰਤ ਦੇ ਨੇੜੇ ਮੇਰੀ ਇਕ ਚਾਹ ਦੀ ਦੁਕਾਨ ਸੀ... ਘਟਨਾ ਦੇ ਸਮੇਂ, ਮੇਰੀ ਦੁਕਾਨ 'ਤੇ ਕੋਈ ਗਾਹਕ ਨਹੀਂ ਸੀ..."। ਦੱਸ ਦਈਏ ਕਿ ਬੀਤੀ ਰਾਤ ਕੋਟਾ ਵਿਚ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇਕ ਵਿਦਿਆਰਥੀ ਸਮੇਤ 2 ਦੀ ਮੌਤ ਹੋ ਗਈ ਤੇ 13 ਜ਼ਖਮੀ ਹੋ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ