JALANDHAR WEATHER

ਅਜਨਾਲਾ ਵਿਖੇ ਸੜਕ ਹਾਦਸੇ ਵਿਚ ਗੱਡੀ ਹੋਈ ਚਕਨਾਚੂਰ, ਚਾਲਕ ਨੂੰ ਲੱਗੀਆਂ ਸੱਟਾਂ

ਅਜਨਾਲਾ, (ਅੰਮ੍ਰਿਤਸਰ), 9 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਅਜਨਾਲਾ ਸ਼ਹਿਰ ਦੇ ਸਾਈਂ ਮੰਦਿਰ ਚੌਂਕ ਨਜ਼ਦੀਕ ਰੇਤ ਵਾਲੇ ਟਰੈਕਟਰ ਟਰਾਲੀ ਤੇ ਇਕ ਗੱਡੀ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਗੱਡੀ ਪੂਰੀ ਤਰ੍ਹਾਂ ਚਕਨਾ-ਚੂਰ ਹੋ ਗਈ I ਇਸ ਸੜਕ ਹਾਦਸੇ ਵਿਚ ਗੱਡੀ ਦਾ ਚਾਲਕ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦਕਿ ਇਕ ਬੱਚੇ ਸਮੇਤ ਗੱਡੀ ਵਿਚ ਬੈਠੇ ਹੋਰਨਾਂ ਵਿਅਕਤੀਆਂ ਦਾ ਵਾਲ ਵਾਲ ਬਚਾਅ ਹੋਇਆ I ਟਰੈਕਟਰ ਚਾਲਕ ਆਪਣੀ ਟਰੈਕਟਰ ਟਰਾਲੀ ਨੂੰ ਭਜਾ ਕੇ ਲੈ ਗਿਆ ਹੈ I

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ