JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਣ ਦਿੱਤਾ - ਸ਼ਿਵਰਾਜ ਸਿੰਘ ਚੌਹਾਨ

ਮਥੁਰਾ (ਯੂ.ਪੀ.), 9 ਫਰਵਰੀ - ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ 'ਤੇ ਕਿਹਾ, "ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਣ ਦਿੱਤਾ। ਇਹ ਸਮਝੌਤਾ ਰਾਸ਼ਟਰੀ ਹਿੱਤ ਵਿਚ ਸਭ ਤੋਂ ਵਧੀਆ ਸਮਝੌਤਾ ਹੈ। ਕਿਸਾਨਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਗਈ ਹੈ... ਇਸ ਨਾਲ ਭਾਰਤ ਦੇ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲੇਗੀ ਅਤੇ ਕਿਸਾਨਾਂ ਦੇ ਮਾਣ-ਸਨਮਾਨ ਦਾ ਵੀ ਧਿਆਨ ਰੱਖਿਆ ਗਿਆ ਹੈ... ਵਿਰੋਧੀ ਧਿਰ ਸਿਰਫ਼ ਬਕਵਾਸ ਕਰ ਰਹੀ ਹੈ... ਸਾਡੇ ਲਈ, ਰਾਸ਼ਟਰੀ ਹਿੱਤ ਪਹਿਲਾਂ ਆਉਂਦਾ ਹੈ... ਇਸ ਸਮਝੌਤੇ ਵਿਚ ਸਾਡੇ ਸਾਰੇ ਪ੍ਰਮੁੱਖ ਅਨਾਜ ਸੁਰੱਖਿਅਤ ਕੀਤੇ ਗਏ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ