15 ਮੋਬਾਈਲ ਗੇਮ ਚੈਲੇਂਜ? ਛੱਤੀਸਗੜ੍ਹ ਦੇ ਸਕੂਲ ਵਿਚ 35 ਵਿਦਿਆਰਥੀਆਂ ਨੇ ਇਕੱਠੇ ਹੱਥ ਵੱਢੇ
ਧਮਤਰੀ , 19 ਫਰਵਰੀ - ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਦਹਦਾਹਾ ਪਿੰਡ ਵਿਚ ਇਕ ਦੁਖਦਾਈ ਘਟਨਾ ਵਿਚ, 35 ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਮੈਦਾਨ ਵਿਚ ਬਲੇਡਾਂ ਦੀ ਵਰਤੋਂ ਕਰਕੇ ਆਪਣੇ ...
... 14 hours 32 minutes ago