2027 'ਚ ਭਗਵੰਤ ਮਾਨ ਮੁੜ ਹੋਣਗੇ ਮੁੱਖ ਮੰਤਰੀ ਚਿਹਰਾ, ‘ਆਪ’ ਨੇ ਵੀਡੀਓ ਜਾਰੀ ਕਰ ਦਿੱਤੇ ਸੰਕੇਤ
ਚੰਡੀਗੜ੍ਹ 23 ਫਰਵਰੀ- ਆਮ ਅਦਾਮੀ ਪਾਰਟੀ ਨੇ 2027 ਦੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਇਕ ਵੀਡਿਓ ਪੋਸਟਰ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ 2027 ਦੀ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ। ਵੀਡੀਓ ਪੋਸਟਰ ਦੀ ਟੈਗਲਾਈਨ 'ਲੋਕ ਉਹਦੇ ਨਾਲ਼ ਨੇ, ਉਹਨੂੰ ਪੰਜਾਬ ਲਿਆ ਰਿਹਾ ਏ, ‘ਸੀ.ਐਮ. ਮਾਨ ਦੁਬਾਰਾ ਆ ਰਿਹਾ ਏ...’ ਰੱਖੀ ਗਈ ਹੈ, ਜਿਸ ਨਾਲ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ।
;
;
;
;
;
;
;