ਪਠਾਨਕੋਟ ਪਹੁੰਚੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ
ਪਠਾਨਕੋਟ 24 ਫਰਵਰੀ (ਵਿਨੋਦ)- ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ, ਮੰਗਲਵਾਰ ਸ਼ਾਮ ਨੂੰ ਪਠਾਨਕੋਟ ਪਹੁੰਚੇ, ਉਹ ਪਠਾਨਕੋਟ ਵਿਚ 24 ਫਰਵਰੀ ਅਤੇ 25 ਫਰਵਰੀ ਨੂੰ ਆਰ.ਐਸ.ਐਸ. ਦੇ ਵਰਕਰਾਂ ਅਤੇ ਸਾਬਕਾ ਸੈਨਿਕਾਂ ਨਾਲ ਮੀਟਿੰਗਾਂ ਕਰਨਗੇ, ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਦਾ ਦੋ ਦਿਨਾ ਪਠਾਨਕੋਟ ਦੌਰਾ ਕਾਫੀ ਮਹੱਤਵਪੂਰਨ ਰਹੇਗਾ, ਜਿਸ ਦੇ ਚਲਦੇ ਪੰਜਾਬ ਆਰ.ਐਸ.ਐਸ. ਦੇ ਕਈ ਆਗੂ ਵੀ ਇਸ ਵਿਚ ਸ਼ਾਮਿਲ ਹੋਣਗੇ। ਰਾਜਨੀਤਿਕ ਘਟਨਾਕ੍ਰਮ ਦੇ ਚਲਦਿਆਂ ਵੀ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
;
;
;
;
;
;
;
;