JALANDHAR WEATHER

ਪੱਛਮੀ ਬੰਗਾਲ : ਗੈਰ-ਕਾਨੂੰਨੀ ਕਾਲ ਸੈਂਟਰ ਦੇ ਮਾਮਲੇ ਵਿਚ ਈ.ਡੀ. ਵਲੋਂ 10 ਥਾਵਾਂ 'ਤੇ ਤਲਾਸ਼ੀ

ਸਿਲੀਗੁੜੀ (ਪੱਛਮੀ ਬੰਗਾਲ), 16 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇਕ ਗੈਰ-ਕਾਨੂੰਨੀ ਕਾਲ ਸੈਂਟਰ ਦੇ ਮਾਮਲੇ ਵਿਚ ਪੱਛਮੀ ਬੰਗਾਲ ਵਿਚ ਸਿਲੀਗੁੜੀ, ਹਾਵੜਾ, ਵਿਧਾਨਨਗਰ ਅਤੇ ਦੁਰਗਾਪੁਰ ਸਮੇਤ 10 ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ।।ਅਧਿਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ 'ਤੇ ਤਲਾਸ਼ੀ ਲਈ ਜਾ ਰਹੀ ਹੈ ਉਨ੍ਹਾਂ ਵਿਚ ਸੁਰਸ਼੍ਰੀ ਕਰ, ਸਮਰਾਟ ਘੋਸ਼, ਸੁਭਾਜੀਤ ਚੱਕਰਵਰਤੀ ਅਤੇ ਹੋਰ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ