JALANDHAR WEATHER

ਗੁਜਰਾਤ ’ਚ ਵੀ ਪੰਜਾਬ ਵਾਂਗ ਲਹਿਰਾਏਗਾ ‘ਆਪ’ ਦਾ ਝੰਡਾ- ਭਗਵੰਤ ਮਾਨ

ਰਾਜਕੋਟ, 24 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਰਾਜਕੋਟ ਤੋਂ ਬੋਲਦਿਆਂ ਕਿਹਾ, "ਮੈਂ ਪੰਜਾਬ ਤੋਂ ਹਾਂ, ਅਤੇ ਇੱਥੇ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਲਗਾਏ ਜਾ ਰਹੇ ਹਨ। ਇਥੇ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ; ਪੰਜਾਬ ’ਚ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲਦੀ ਹੈ, ਨਹਿਰੀ ਪਾਣੀ ਦੀ ਪਹੁੰਚ ਹੈ ਅਤੇ ਬਿਜਲੀ ਮੁਫ਼ਤ ਹੈ। 2022 ਤੋਂ ਪਹਿਲਾਂ ਪੰਜਾਬ ਦੇ ਲੋਕ ਵੀ ਸਰਕਾਰ ਤੋਂ ਨਾਖੁਸ਼ ਸਨ। ਜਿਵੇਂ ਅੱਜ ਪੰਜਾਬ ਖੁਸ਼ ਹੈ, ਗੁਜਰਾਤ ’ਚ  ਵੀ ਆਉਣ ਵਾਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਝੰਡਾ ਉੱਚਾ ਲਹਿਰਾਏਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ