13ਸਬ ਡਿਵੀਜ਼ਨ ਤਪਾ ਦੇ ਐੱਸ.ਡੀ.ਐਮ. ਆਯੂਸ਼ ਗੋਇਲ ਵਲੋਂ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ
ਤਪਾ ਮੰਡੀ, ( ਬਰਨਾਲਾ) 11 ਅਪ੍ਰੈਲ (ਵਿਜੇ ਸ਼ਰਮਾ) - ਲੋਕਾਂ ਨੂੰ ਘਰੇਲੂ ਗੈਸ ਲੈਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਮਿਸ ਕਾਲ ਨਾਲ ਬੁੱਕ ਹੋਏ ਸਿਲੰਡਰ ਵੀ ਕਈ ਦਿਨਾਂ ਬਾਅਦ ਮਿਲਦੇ ਹਨ । ਇਸ ਨੂੰ ਲੈ ਕੇ...
... 1 hours 12 minutes ago