IPL 2026 - ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਬੈਂਗਲੁਰੂ, 24 ਅਪ੍ਰੈਲ - ਆਰ.ਸੀ.ਬੀ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਕਪਤਾਨ ਰਜਤ ਪਾਟੀਦਾਰ ਨੇ ਐਲਾਨ ਕੀਤਾ ਕਿ ਫਿਲ ਸਾਲਟ ਸੱਟ ਕਾਰਨ ਨਹੀਂ ਖੇਡੇਗਾ। ਉਨ੍ਹਾਂ ਦੀ ਥਾਂ 'ਤੇ ਜੈਕਬ ਬੈਥਲ ਦਾ ਨਾਂਅ ਲਿਆ ਗਿਆ ਹੈ। ਗੁਜਰਾਤ ਨੇ 2 ਬਦਲਾਅ ਕੀਤੇ, ਜੇਸਨ ਹੋਲਡਰ ਨੂੰ ਆਪਣੀ ਪਹਿਲੀ ਕੈਪ ਸੌਂਪੀ। ਮਾਨਵ ਸੁਥਾਰ ਨੂੰ ਵੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਸੁਯਸ਼ ਸ਼ਰਮਾ, ਰਸੀਖ ਸਲਾਮ ਡਾਰ।
ਪ੍ਰਭਾਵੀ ਖਿਡਾਰੀ: ਜੈਕਬ ਬੈਥਲ, ਜੌਰਡਨ ਕੌਕਸ, ਮੰਗੇਸ਼ ਯਾਦਵ, ਵਿੱਕੀ ਓਸਟਵਾਲ, ਵੈਂਕਟੇਸ਼ ਅਈਅਰ।
ਗੁਜਰਾਤ ਟਾਇਟਨਸ : ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਰੁਖ ਖਾਨ, ਜੇਸਨ ਹੋਲਡਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮਾਨਵ ਸੁਥਾਰ, ਕਾਗਿਸੋ ਰਬਾਦਾ, ਮੁਹੰਮਦ ਸਿਰਾਜ।
ਪ੍ਰਭਾਵੀ ਖਿਡਾਰੀ: ਪ੍ਰਸਿਧ ਕ੍ਰਿਸ਼ਨ, ਅਨੁਜ ਰਾਵਤ, ਗਲੇਨ ਫਿਲਿਪਸ, ਨਿਸ਼ਾਂਤ ਸਿੰਧੂ, ਅਰਸ਼ਦ ਖਾਨ।
;
;
;
;
;
;
;
;