JALANDHAR WEATHER

ਦਸੂਹਾ ਵਿਚ ਅੱਜ ਰਾਤ 8 ਤੋਂ 8:20 ਵਜੇ ਤੱਕ ਬਲੈਕ ਆਉਟ

ਦਸੂਹਾ, 24 ਅਪ੍ਰੈਲ (ਕੌਸ਼ਲ) - ਸ਼ਹਿਰ ਦਸੂਹਾ ਵਿਚ ਅੱਜ ਰਾਤ 8 ਵਜੇ ਤੋਂ 8:20 ਵਜੇ ਤੱਕ ਮੌਕ ਡਰਿੱਲ ਦੇ ਤਹਿਤ ਬਲੈਕ ਆਉਟ ਕੀਤਾ ਜਾਵੇਗਾ। ਕਾਰਜ ਸਾਧਕ ਅਫ਼ਸਰ ਕਮਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਸਾਰੀਆਂ ਲਾਈਟਾਂ ਬੰਦ ਰੱਖਣੀਆਂ ਹੋਣਗੀਆਂ ਅਤੇ ਸਾਇਰਨ ਵੀ ਵੱਜਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾਈ ਰੱਖਦੇ ਹੋਏ ਪੂਰਾ ਸਹਿਯੋਗ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ