JALANDHAR WEATHER

ਤਾਮਿਲਨਾਡੂ ਵਿੱਚ ਟੀ.ਵੀ.ਕੇ. 106 ਸੀਟਾਂ ਨਾਲ ਚੱਲ ਰਹੀ ਅੱਗੇ

ਕੋਲਕਾਤਾ, 4 ਮਈ- ਵੋਟਿੰਗ ਦੀ ਗਿਣਤੀ ਲਗਾਤਾਰ ਜਾਰੀ ਹੈ। ਤਾਮਿਲਨਾਡੂ ਵਿੱਚ ਟੀ.ਵੀ.ਕੇ. 106 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਅਦਾਕਾਰ ਵਿਜੇ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ