ਬੰਗਾਲ ਵਾਂਗ ਭਾਜਪਾ ਪੰਜਾਬ ਵਿੱਚ ਨਾ ਸੋਚੇ- ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ, 4 ਮਈ- ਚੋਣ ਨਤੀਜਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾ ਕਿਹਾ ਕਿ ਬੰਗਾਲ ਵਾਂਗ ਭਾਜਪਾ ਪੰਜਾਬ ਵਿੱਚ ਨਾ ਸੋਚੇ। ਭਾਜਪਾ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ।
;
;
;
;
;
;
;