JALANDHAR WEATHER

ਸੰਗਰੂਰ 'ਚ 15 ਸਾਲਾ ਲੜਕੇ ਦਾ ਕਤਲ

ਸੰਗਰੂਰ, 4 ਮਈ ( ਦਮਨਜੀਤ ਸਿੰਘ)- ਸੰਗਰੂਰ ਦੀ ਘੁੱਗ ਵੱਸਦੀ ਕ੍ਰਿਸ਼ਨਾ ਬਸਤੀ (ਬਾੜਾ) ਵਿਖ਼ੇ ਕੁਝ ਨੌਜਵਾਨਾਂ ਵਲੋਂ 15 ਸਾਲਾਂ ਦੇ ਨਾਬਾਲਗ ਦਾ ਕਤਲ ਕਰਨ ਅਤੇ ਦੂਸਰੇ ਨਾਬਾਲਗ ਨੂੰ ਗੰਭੀਰ ਜ਼ਖ਼ਮੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ l ਪੁਲਿਸ ਦੀਆਂ ਟੀਮਾਂ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ l ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਜ਼ਖ਼ਮੀ ਲੜਕੇ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਹੈ l

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ