ਡੀਸੀ ਬਨਾਮ ਕੇਕੇਆਰ ਲਾਈਵ ਸਕੋਰ : ਦਿੱਲੀ ਨੂੰ ਪੰਜਵਾਂ ਝਟਕਾ
ਦਿੱਲੀ , 8 ਮਈ (ਇੰਟ)-ਦਿੱਲੀ ਨੂੰ ਪੰਜਵਾਂ ਝਟਕਾ ਅਨੁਕੁਲ ਰਾਏ ਤੋਂ ਲੱਗਾ | ਜਿਸਨੇ ਟ੍ਰਿਸਟਨ ਸਟੱਬਸ ਨੂੰ ਬੋਲਡ ਕੀਤਾ ਜੋ ਸਿਰਫ 2 ਦੌੜਾਂ ਹੀ ਬਣਾ ਸਕਿਆ। ਆਸ਼ੂਤੋਸ਼ ਸ਼ਰਮਾ ਹੁਣ ਅਕਸ਼ਰ ਪਟੇਲ ਨਾਲ ਜੁੜ ਗਏ ਹਨ। 11 ਓਵਰਾਂ ਤੋਂ ਬਾਅਦ ਸਕੋਰ 5 ਵਿਕਟਾਂ 'ਤੇ 89 ਦੌੜਾਂ ਹੈ।
;
;
;
;
;
;
;
;