JALANDHAR WEATHER

ਵੋਟਾ ਦੀ ਸੂਚੀ ਨਾ ਮਿਲਣ 'ਤੇ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਰਾਤ ਨੂੰ ਲਾਇਆ ਐਸ ਡੀ ਐਮ ਦਫਤਰ ਅੱਗੇ ਧਰਨਾ

ਸੁਨਾਮ ਊਧਮ ਸਿੰਘ ਵਾਲਾ, 8 ਮਈ ( ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਨਗਰ ਕੌਂਸਲ ਸੁਨਾਮ ਦਾ ਮਾਮਲਾ ਭਖਿਆ, ਭਾਜਪਾ ਦੇ ਜਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਸੋਧੀਆ ਹੋਈਆ ਵੋਟਾਂ ਦੀ ਸੂਚੀ ਨਾ ਮਿਲਣ ਦੇ ਰੋਸ ਵਜੋਂ ਐਸ ਡੀ ਐਮ ਸੁਨਾਮ ਦੇ ਦਫਤਰ ਅੱਗੇ ਰਾਤ ਨੂੰ ਲਾਇਆ ਧਰਨਾ। ਐਸ ਡੀ ਐਮ ਨਾਲ ਫੋਨ 'ਤੇ ਕੀਤੀ ਗੱਲ। ਪਰ ਭਾਜਪਾ ਆਗੂ ਨਹੀ ਹੋਏ ਸੰਤੁਸ਼ਟ ਧਰਨਾ ਜਾਰੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ