ਤਾਮਿਲਨਾਡੂ ਵਿਚ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਸਮਰਥਨ ਨਾਲ ਟੀਵੀਕੇ ਸਰਕਾਰ ਬਣਨ ਦਾ ਰਸਤਾ ਸਾਫ਼
ਚੇਨਈ, 9 ਮਈ - ਤਾਮਿਲਨਾਡੂ ਵਿਚ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਨਾਲ, 121 ਵਿਧਾਇਕ ਹੁਣ ਟੀਵੀਕੇ ਦੇ ਸਮਰਥਨ ਵਿਚ ਹਨ ਅਤੇ ਰਾਜ ਵਿਚ ਸਰਕਾਰ ਬਣਾਉਣ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ। ਟੀਵੀਕੇ ਮੁਖੀ ਵਿਜੇ ਚੇਨਈ ਦੇ ਲੋਕ ਭਵਨ ਪਹੁੰਚੇ।
;
;
;
;
;
;
;
;
;