8ਪੱਛਮੀ ਬੰਗਾਲ : ਟੀ.ਐਮ.ਸੀ. ਸੰਸਦ ਮੈਂਬਰ ਅਭਿਸ਼ੇਕ ਬੈਨਰਜੀ 'ਤੇ ਹੋਏ ਹਮਲੇ ਤੋਂ ਬਾਅਦ ਪੰਜ ਵਿਅਕਤੀ ਗ੍ਰਿਫਤਾਰ
ਕੋਲਕਾਤਾ, 31 ਮਈ - ਸੋਨਾਰਪੁਰ ਪੁਲਿਸ ਨੇ ਕੱਲ੍ਹ ਸੋਨਾਰਪੁਰ ਵਿਚ ਟੀਐਮਸੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ 'ਤੇ ਹੋਏ ਹਮਲੇ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ...
... 1 hours 33 minutes ago