JALANDHAR WEATHER

ਪੱਛਮੀ ਬੰਗਾਲ : ਟੀ.ਐਮ.ਸੀ. ਸੰਸਦ ਮੈਂਬਰ ਅਭਿਸ਼ੇਕ ਬੈਨਰਜੀ 'ਤੇ ਹੋਏ ਹਮਲੇ ਤੋਂ ਬਾਅਦ ਪੰਜ ਵਿਅਕਤੀ ਗ੍ਰਿਫਤਾਰ

ਕੋਲਕਾਤਾ, 31 ਮਈ - ਸੋਨਾਰਪੁਰ ਪੁਲਿਸ ਨੇ ਕੱਲ੍ਹ ਸੋਨਾਰਪੁਰ ਵਿਚ ਟੀਐਮਸੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ 'ਤੇ ਹੋਏ ਹਮਲੇ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿਚ ਆਕਾਸ਼ ਗਾਇਣ, ਕਾਜਲ ਦਾਸ, ਦੇਬਾਸ਼ੀਸ਼ ਦੱਤਾ, ਨਿਰਮਲਿਆ ਸੇਨਗੁਪਤਾ ਅਤੇ ਤਪਨ ਮੈਤੀ ਸ਼ਾਮਿਲ ਹਨ। ਇਨ੍ਹਾਂ ਪੰਜਾਂ ਨੂੰ ਅੱਜ ਬਰੂਈਪੁਰ ਅਦਾਲਤ ਵਿਚ ਪੇਸ਼ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ