JALANDHAR WEATHER

15 ਦਿਨਾਂ ਤੋਂ ਮਲੇਸ਼ੀਆ ਵਿਚ ਫਸਿਆ ਜਲੰਧਰ ਦਾ ਨੌਜਵਾਨ ਭਾਰਤ ਵਾਪਸ ਆਇਆ

ਜਲੰਧਰ, 14 ਮਈ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਨੂੰ ਰੰਗ ਆਇਆ। ਜਾਣਕਾਰੀ ਅਨੁਸਾਰ, 15 ਦਿਨਾਂ ਤੋਂ ਮਲੇਸ਼ੀਆ ਵਿਚ ਫਸਿਆ ਜਲੰਧਰ ਦਾ ਇਕ ਨੌਜਵਾਨ ਭਾਰਤ ਵਾਪਸ ਆ ਗਿਆ ਹੈ। ਇਹ ਨੌਜਵਾਨ ਮਲੇਸ਼ੀਆ ਹਵਾਈ ਅੱਡੇ 'ਤੇ ਇਕ ਹਿਰਾਸਤ ਕੇਂਦਰ ਵਿਚ ਫਸਿਆ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ