11ਆਈ ਪੀ ਐੱਲ 2026- ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾਇਆ
ਰਾਏਪੁਰ , 13 ਮਈ -(ਇੰਟ)- ਕੇਕੇਆਰ 'ਤੇ ਛੇ ਵਿਕਟਾਂ ਦੀ ਜਿੱਤ ਨਾਲ, ਆਰਸੀਬੀ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ ਅਤੇ ਪਲੇਆਫ ਲਈ ਆਪਣੀ ਸਥਿਤੀ ਨੂੰ ਕਾਫ਼ੀ ਮਜ਼ਬੂਤ ਕਰ ਲਿਆ ਹੈ। ਬੁੱਧਵਾਰ ਨੂੰ ਰਾਏਪੁਰ 'ਚ ਖੇਡੇ ਗਏ ਮੈਚ ਵਿਚ...
... 10 hours 10 minutes ago