JALANDHAR WEATHER

ਮੁੱਖ ਮੰਤਰੀ ਮਾਨ ਅੱਜ ਕਰਨਗੇ ਲੁਧਿਆਣਾ ਦਾ ਦੌਰਾ

ਚੰਡੀਗੜ੍ਹ, 20 ਮਈ- ਮੁੱਖ ਭਗਵੰਤ ਮਾਨ ਅੱਜ ਲੁਧਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਹਲਵਾਰਾ ਏਅਰਪੋਰਟ ਜਾਣਗੇ ਤੇ ਨਿਯਮਤ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਏਅਰਪੋਰਟ ਦੀ ਵਿਵਸਥਾ ਤੇ ਰੱਖ ਰਖਾਅ ਦਾ ਜਾਇਜ਼ਾ ਲੈਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ