JALANDHAR WEATHER

ਸੰਗਰੂਰ ਪੁਲਿਸ ਵਲੋਂ ਭਾਜਪਾ ਦੇ ਨੇਤਾ ਅਤੇ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ

ਸੰਗਰੂਰ, 26 ਮਈ- ਜ਼ਿਕਰਯੋਗ ਹੈ ਕਿ ਜਿਲਾਂ ਸੰਗਰੂਰ ਪੁਲਿਸ ਵਲੋਂ ਭਾਜਪਾ ਦੇ ਨੇਤਾ ਅਤੇ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ ਨੂੰ ਵੀ ਅੱਜ ਧੂਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਰਵਨੀਤ ਬਿੱਟੂ ਨੇ ਕਿਹਾ ਕਿ ਸੰਗਰੂਰ ਪੁਲਿਸ ਪ੍ਰੋਫੈਸਰ ਮੁਕਾਰ ਸਿੰਘ ਬਾਰੇ ਕੋਈ ਜਾਣਕਾਰੀ ਉਹਨਾਂ ਨੂੰ ਨਹੀਂ ਦੇ ਰਹੀ ਇਸ ਲਈ ਜਦ ਤੱਕ ਪ੍ਰੋਫੈਸਰ ਨੂੰ ਹਿਰਾਸਤ ਚੋਂ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਧੂਰੀ ਸ਼ਹਿਰ ਦੇ ਬਾਰਡਰ ਉੱਤੇ ਮੁਕਤ ਸੜਕ ਉੱਤੇ ਹੀ ਡਟੇ ਰਹਿਣਗੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ