ਫਤਿਹਗੜ੍ਹ ਚੂੜੀਆਂ ਵਿਖੇ 2 ਵਜੇ ਤੱਕ 45% ਵੋਟਾਂ ਪੋਲਿੰਗ ਹੋਈਆਂ
ਫਤਿਹਗੜ੍ਹ ਚੂੜੀਆਂ 26 ਮਈ- ਅਵਤਾਰ ਸਿੰਘ ਰੰਧਾਵਾ )- ਫਤਿਹਗੜ੍ਹ ਚੂੜੀਆਂ ਵਿਖੇ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਮੌਕੇ, ਨਵੀਂ ਮਿਲੀ ਅਪਡੇਟ ਅਨੁਸਾਰ ਇੱਕ ਵਜੇ ਤੱਕ 45% ਵੋਟਾਂ ਪੋਲ ਹੋਈਆਂ ਹਨ । ਇਸ ਮੌਕੇ ਨਿਰੰਤਰ ਵੋਟਰਾਂ ਦੀ ਆਵਾਜਾਈ ਬਣੀ ਹੋਈ ਹੈ ਅਤੇ ਸ਼ਾਂਤਮਈ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਹੈ ।
;
;
;
;
;
;
;
;